Q. ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਸ ਬਾਣੀ ਦੀ ਰਚਨਾ ਕੀਤੀ?
Q. ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਪਜੀ ਸਾਹਿਬ ਦੀ ਕਿੰਨੀਆਂ ਪਉੜੀਆਂ ਵਿੱਚ ਰਚਨਾ ਕੀਤੀ?
Q. ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਿਹੜੀ ਬਾਣੀ ਗੁਰਮੁਖੀ ਅੱਖਰਾਂ ਤੇ ਅਧਾਰਿਤ ਹੈ?
Q. ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਸਿੱਧ ਗੋਸਟਿ ਬਾਣੀ ਕਿਸ ਰਾਗ ਵਿੱਚ ਦਰਜ ਹੈ?
Q. ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਿਹੜੀ ਬਾਣੀ ਦੇਸੀ ਮਹੀਨਿਆਂ ਨਾਲ ਸੰਬੰਧਿਤ ਹੈ?
Q. ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਿਹੜੀ ਬਾਣੀ ਚੰਨ ਦੀਆਂ ਤਰੀਕਾਂ ਨਾਲ ਸੰਬੰਧਿਤ ਹੈ?
Q. ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਆਰਤੀ ਕਿਸ ਰਾਗ ਵਿੱਚ ਸ਼ਾਮਿਲ ਹੈ?
Q. ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ॥ ਉਪਰੋਕਤ ਪੰਕਤੀਆਂ ਕਿਸ ਗੁਰੂ ਸਾਹਿਬਾਨ ਜੀ ਦੁਆਰਾ ਰਚਿਤ ਹਨ?
Q. ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹੜਾ ਸ਼ਹਿਰ ਵਸਾਇਆ?
Q. ਜਉ ਤਉ ਪ੍ਰੇਮ ਖੇਲਣ ਕਾ ਚਾਉ, ਸਿਰ ਧਰ ਤਲੀ ਗਲੀ ਮੇਰੀ ਆਉ । ਪੰਕਤੀਆਂ ਕਿਸ ਗੁਰੂ ਸਾਹਿਬਾਨ ਜੀ ਦੁਆਰਾ ਰਚਿਤ ਹਨ?