#ਨਾਨਕ-ਦੇਵ-ਜੀ ਟੈਗ ਕਰੋ

Q. ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿੰਨੀਆਂ ਉਦਾਸੀਆਂ ਕੀਤੀਆਂ? 

(A) 3
(B) 4
(C) 5
(D) 6

Q. ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਸ ਦੇ ਮੋਦੀਖਾਨੇ ਵਿੱਚ ਨੌਕਰੀ ਕੀਤੀ?

(A) ਪੰਡਿਤ ਗੋਪਾਲ ਜੀ
(B) ਪੰਡਿਤ ਹਰਦਿਆਲ ਜੀ
(C) ਦੌਲਤ ਖਾਨ
(D) ਪੰਡਿਤ ਕਿਰਪਾਲ ਜੀ

Q. ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਸ ਸ਼ਹਿਰ ਦੇ ਦੌਲਤਖਾਨੇ ਵਿੱਚ ਨੌਕਰੀ ਕੀਤੀ?

(A) ਬਟਾਲਾ
(B) ਸੁਲਤਾਨਪੁਰ ਲੋਧੀ
(C) ਨਨਕਾਣਾ ਸਾਹਿਬ
(D) ਅੰਮ੍ਰਿਤਸਰ

Q. ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿੰਨੇ ਰਾਗਾਂ ਵਿੱਚ ਬਾਣੀ ਰਚੀ? 

(A) 31
(B) 22
(C) 19
(D) 30

Q. ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਲਾਹੁਣੀਆਂ ਦੇ ਕਿੰਨੇ ਪਦ ਰਚੇ? 

(A) 2
(B) 3
(C) 4
(D) 5

Q. ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਲਾਹੁਣੀਆਂ ਦੀ ਰਚਨਾ ਕਿਸ ਰਾਗ ਵਿੱਚ ਕੀਤੀ?

(A) ਆਸਾ ਰਾਗ ਵਿੱਚ
(B) ਮਲਾਰ ਰਾਗ ਵਿੱਚ
(C) ਵਡਹੰਸ ਰਾਗ ਵਿੱਚ
(D) ਮਾਝ ਰਾਗ ਵਿੱਚ

Q. ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਕਿੰਨੇ ਬੰਦ ਹਨ?

(A) 2364
(B) 2949
(C) 2266
(D) 6356

Q. ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹੜੀ ਵਾਰ ਦੀ ਰਚਨਾ ਕੀਤੀ? 

(A) ਆਸਾ ਦੀ ਵਾਰ
(B) ਮਾਝ ਦੀ ਵਾਰ
(C) ਮਲਾਰ ਦੀ ਵਾਰ
(D) ਉਪਰੋਕਤ ਤਿੰਨੋ

Q. 'ਟੁੰਡੇ ਅਸਰਾਜੇ ਦੀ ਵਾਰ' ਦੀ ਧੁਨੀ ਉੱਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਕਿਹੜੀ ਵਾਰ ਗਾਈ ਜਾਂਦੀ ਹੈ?

(A) ਆਸਾ ਦੀ ਵਾਰ
(B) ਮਾਝ ਦੀ ਵਾਰ
(C) ਮਲਾਰ ਦੀ ਵਾਰ
(D) ਸਿਰੀ ਰਾਗ ਦੀ ਵਾਰ

Q. ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਬਾਰਾਂਮਾਹ ਕਿਸ ਰਾਗ ਵਿੱਚ ਰਚਿਤ ਹੈ? 

(A) ਮਾਝ ਰਾਗ
(B) ਤੁਖਾਰੀ ਰਾਗ
(C) ਗਉੜੀ ਰਾਗ
(D) ਰਾਮਕਲੀ ਰਾਗ