#ਨਾਨਕ-ਦੇਵ-ਜੀ ਟੈਗ ਕਰੋ

Q. ਕਰਤਾਰਪੁਰ ਸਾਹਿਬ ਸ਼ਹਿਰ ਦੀ ਸਥਾਪਨਾ ਕਿਸ ਗੁਰੂ ਸਾਹਿਬ ਜੀ ਨੇ ਕੀਤੀ?

(A) ਸ੍ਰੀ ਗੁਰੂ ਨਾਨਕ ਦੇਵ ਜੀ
(B) ਸ੍ਰੀ ਗੁਰੂ ਗੋਬਿੰਦ ਸਿੰਘ ਜੀ
(C) ਸ੍ਰੀ ਗੁਰੂ ਰਾਮਦਾਸ ਜੀ
(D) ਸ੍ਰੀ ਗੁਰੂ ਅਰਜਨ ਦੇਵ ਜੀ

Q. ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਕਿੰਨਵੇਂ ਗੁਰੂ ਹੋਏ ਹਨ?

(A) ਪਹਿਲੇ ਗੁਰੂ
(B) ਦੂਜੇ ਗੁਰੂ
(C) ਦਸਵੇਂ ਗੁਰੂ
(D) ਪੰਜਵੇਂ ਗੁਰੂ

Q. ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਹੋਇਆ?

(A) 1479 ਈ.
(B) 1469 ਈ.
(C) 1569 ਈ.
(D) 1559 ਈ.

Q. ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਕਿੱਥੇ ਹੋਇਆ?

(A) ਤਲਵੰਡੀ ਸਾਬੋ
(B) ਰਾਇ ਭੋਇੰ ਦੀ ਤਲਵੰਡੀ
(C) ਬਟਾਲਾ
(D) ਸੁਲਤਾਨਪੁਰ ਲੋਧੀ

Q. ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੇਠ ਲਿਖਿਆਂ ਵਿੱਚੋਂ ਕਿਸ ਸ਼ਹਿਰ ਨਾਲ ਸੰਬੰਧਿਤ ਹੈ?

(A) ਅੰਮ੍ਰਿਤਸਰ
(B) ਸ੍ਰੀ ਅਨੰਦਪੁਰ ਸਾਹਿਬ
(C) ਨਨਕਾਣਾ ਸਾਹਿਬ
(D) ਗੁਰਦਾਸਪੁਰ

Q. ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਸਾਹਿਬਾਨ ਜੀ ਦਾ ਕੀ ਨਾਮ ਸੀ? 

(A) ਮਹਿਤਾ ਕਾਲੂ ਜੀ
(B) ਤੇਜ ਭਾਨ ਜੀ
(C) ਹਰੀਦਾਸ ਜੀ
(D) ਮੂਲ ਚੰਦ ਜੀ

Q. ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਾਤਾ ਜੀ ਦਾ ਕੀ ਨਾਮ ਸੀ? 

(A) ਬੀਬੀ ਭਾਨੀ ਜੀ
(B) ਸੁਲੱਖਣੀ ਦੇਵੀ ਜੀ
(C) ਮਾਤਾ ਤ੍ਰਿਪਤਾ ਦੇਵੀ ਜੀ
(D) ਮਾਤਾ ਗੁਜਰੀ ਜੀ

Q. ਸ੍ਰੀ ਗੁਰੂ ਨਾਨਕ ਦੇਵ ਜੀ ਦੇ ਭੈਣ ਜੀ ਦਾ ਕੀ ਨਾਮ ਸੀ? 

(A) ਬੀਬੀ ਭਾਨੀ ਜੀ
(B) ਬੀਬੀ ਅਮਰੋ ਜੀ
(C) ਬੇਬੇ ਨਾਨਕੀ ਜੀ
(D) ਬੀਬੀ ਅਨੋਖੀ ਜੀ

Q. ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨੇਊ ਦੀ ਰਸਮ ਕਿਸ ਨੇ ਕੀਤੀ (ਜਾਂ ਸੰਬੰਧਿਤ ਹੈ)?

(A) ਪੰਡਿਤ ਗੋਪਾਲ ਜੀ
(B) ਪੰਡਿਤ ਹਰਦਿਆਲ ਜੀ
(C) ਦੌਲਤ ਖਾਨ
(D) ਪੰਡਿਤ ਕਿਰਪਾਲ ਜੀ

Q. ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੜ੍ਹਾਈ ਕਿਸ ਕੋਲ ਕੀਤੀ?

(A) ਪੰਡਿਤ ਗੋਪਾਲ ਜੀ
(B) ਪੰਡਿਤ ਹਰਦਿਆਲ ਜੀ
(C) ਦੌਲਤ ਖਾਨ
(D) ਪੰਡਿਤ ਕਿਰਪਾਲ ਜੀ