#ਨਾਨਕ-ਦੇਵ-ਜੀ ਟੈਗ ਕਰੋ

Q. ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਸ ਬਾਣੀ ਦੀ ਰਚਨਾ ਕੀਤੀ?

(A) ਸੁਖਮਨੀ ਸਾਹਿਬ
(B) ਜਪੁਜੀ ਸਾਹਿਬ
(C) ਆਨੰਦ ਸਾਹਿਬ
(D) ਜਾਪੁ ਸਾਹਿਬ

Q. ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਪਜੀ ਸਾਹਿਬ ਦੀ ਕਿੰਨੀਆਂ ਪਉੜੀਆਂ ਵਿੱਚ ਰਚਨਾ ਕੀਤੀ? 

(A) 31
(B) 38
(C) 40
(D) 24

Q. ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਿਹੜੀ ਬਾਣੀ ਗੁਰਮੁਖੀ ਅੱਖਰਾਂ ਤੇ ਅਧਾਰਿਤ ਹੈ?

(A) ਜਪੁਜੀ ਸਾਹਿਬ
(B) ਪੱਟੀ
(C) ਸਿੱਧ ਗੋਸਟਿ
(D) ਬਾਰਾਂਮਾਹ

Q. ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਸਿੱਧ ਗੋਸਟਿ ਬਾਣੀ ਕਿਸ ਰਾਗ ਵਿੱਚ ਦਰਜ ਹੈ?

(A) ਰਾਮਕਲੀ ਰਾਗ
(B) ਤੁਖਾਰੀ ਰਾਗ
(C) ਆਸਾ ਰਾਗ
(D) ਗਉੜੀ ਰਾਗ

Q. ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਿਹੜੀ ਬਾਣੀ ਦੇਸੀ ਮਹੀਨਿਆਂ ਨਾਲ ਸੰਬੰਧਿਤ ਹੈ?

(A) ਪੱਟੀ
(B) ਥਿਤਿ
(C) ਬਾਰਾਂਮਾਹ
(D) ਜਪੁਜੀ ਸਾਹਿਬ

Q. ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਿਹੜੀ ਬਾਣੀ ਚੰਨ ਦੀਆਂ ਤਰੀਕਾਂ ਨਾਲ ਸੰਬੰਧਿਤ ਹੈ?

(A) ਪੱਟੀ
(B) ਥਿਤਿ
(C) ਬਾਰਾਂਮਾਹ
(D) ਜਪੁਜੀ ਸਾਹਿਬ

Q. ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਆਰਤੀ ਕਿਸ ਰਾਗ ਵਿੱਚ ਸ਼ਾਮਿਲ ਹੈ?

(A) ਧਨਾਸਰੀ ਰਾਗ
(B) ਤੁਖਾਰੀ ਰਾਗ
(C) ਆਸਾ ਰਾਗ
(D) ਗਉੜੀ ਰਾਗ

Q. ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ॥
ਉਪਰੋਕਤ ਪੰਕਤੀਆਂ ਕਿਸ ਗੁਰੂ ਸਾਹਿਬਾਨ ਜੀ ਦੁਆਰਾ ਰਚਿਤ ਹਨ?

(A) ਸ੍ਰੀ ਗੁਰੂ ਨਾਨਕ ਦੇਵ ਜੀ
(B) ਸ੍ਰੀ ਗੁਰੂ ਅੰਗਦ ਦੇਵ ਜੀ
(C) ਸ੍ਰੀ ਗੁਰੂ ਅਰਜਨ ਦੇਵ ਜੀ
(D) ਸ੍ਰੀ ਗੁਰੂ ਰਾਮਦਾਸ ਜੀ

Q. ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹੜਾ ਸ਼ਹਿਰ ਵਸਾਇਆ?

(A) ਕਰਤਾਰਪੁਰ ਸਾਹਿਬ
(B) ਅੰਮ੍ਰਿਤਸਰ
(C) ਸ੍ਰੀ ਅਨੰਦਪੁਰ ਸਾਹਿਬ
(D) ਸ੍ਰੀ ਮੁਕਤਸਰ ਸਾਹਿਬ

Q. ਜਉ ਤਉ ਪ੍ਰੇਮ ਖੇਲਣ ਕਾ ਚਾਉ, ਸਿਰ ਧਰ ਤਲੀ ਗਲੀ ਮੇਰੀ ਆਉ । ਪੰਕਤੀਆਂ ਕਿਸ ਗੁਰੂ ਸਾਹਿਬਾਨ ਜੀ ਦੁਆਰਾ ਰਚਿਤ ਹਨ?

(A) ਭਗਤ ਕਬੀਰ ਜੀ
(B) ਸ੍ਰੀ ਗੁਰੂ ਗੋਬਿੰਦ ਸਿੰਘ ਜੀ
(C) ਸ੍ਰੀ ਗੁਰੂ ਨਾਨਕ ਦੇਵ ਜੀ
(D) ਸ੍ਰੀ ਗੁਰੂ ਅਰਜਨ ਦੇਵ ਜੀ